Bathinda ਸ਼ਹਿਰ ਵਿੱਚ ਠੱਗੀ ਦਾ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ | OneIndia Punjabi

2022-08-30 2

ਛੋਟੇ ਛੋਟੇ ਕੱਪੜੇ ਪਾ ਕੇ ਸੜਕ 'ਤੇ ਜਾਂਦੇ ਲੋਕਾਂ ਨੂੰ ਗ਼ਲਤ ਇਸ਼ਾਰੇ ਕਰਕੇ ਆਪਣੇ ਕੋਲ ਕੌਣ ਬੁਲਾ ਰਿਹਾ, ਬਠਿੰਡਾ ਸ਼ਹਿਰ ਵਿੱਚ ਠੱਗੀ ਦਾ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ, ਜਿੱਥੇ ਸ਼ਹਿਰ ਦੀਆਂ ਸੜਕਾਂ ਤੇ ਲੜਕਿਆਂ ਦਾ ਇੱਕ ਗੈਂਗ ਘੁੰਮ ਰਿਹਾ ਹੈ। ਜੋ ਨਵੇਂ ਹੀ ਤਰੀਕੇ ਨਾਲ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਿਹਾ। ਦਰਅਸਲ ਇਹ ਲੜਕੇ ਲੜਕੀਆਂ ਬਣ ਕੇ ਬਠਿੰਡਾ ਸ਼ਹਿਰ ਦੀਆਂ ਸੜਕਾਂ 'ਤੇ ਅਪੱਤੀਜਨਕ ਕੱਪੜੇ ਪਾ ਸੜਕ ਤੇ ਜਾਂਦੇ ਲੋਕਾਂ ਨੂੰ ਪਹਿਲਾ ਤਾਂ ਗ਼ਲਤ ਇਸ਼ਾਰੇ ਕਰਕੇ ਆਪਣੇ ਕੋਲ ਬੁਲਾਉਂਦੇ ਹਨ 'ਤੇ ਜਦੋਂ ਕੋਈ ਵਿਅਕਤੀ ਇਹਨਾਂ ਦੇ ਝਾਂਸੇ ਚ ਆ ਜਾਂਦਾ ਹੈ ਤਾਂ ਫਿਰ ਉਸਦੀ ਲੁੱਟ ਖੋਹ ਕਰਦੇ ਹਨ | #Bathinda #Fraud #Robbery